Ashmeet Boutique Claimed

 

Be the first to review

ਇੱਥੇ ਲੇਡੀਜ਼ ਸੂਟ, ਲਹਿੰਗਾ ਚੋਲੀ, ਸ਼ਰਾਰਾ ਸੂਟ, ਗਰਾਰਾ ਸੂਟ, ਫੈਂਸੀ, ਡ੍ਰੈਸਾਂ ਬਜ਼ਾਰ ਨਾਲੋਂ ਸਸਤੇ ਰੇਟਾ ਤੇ ਤਿਆਰ ਕੀਤੀਆਂ ਜਾਂਦੀਆਂ ਹਨ।

ਇੱਥੇ ਪੱਗਾਂ ਦੀ ਸਿਲਾਈ, ਪੀਕੋ, ਟੇਲਰ ਮਟੀਰੀਅਲ ਦਾ ਖਾਸ ਪ੍ਰਬੰਧ ਹੈ। ਅਤੇ ਲੜਕੀਆਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ।